ਇਸ ਸਾਲ ਕਿੰਨਰ ਸੰਮੇਲਨ ਧਰਮਕੋਟ 'ਚ ਹੋਇਆ | ਇਸ ਸੰਮੇਲਨ 'ਚ ਦੇਸ਼ਭਰ ਤੋਂ ਕਿੰਨਰ ਸ਼ਾਮਿਲ ਹੁੰਦੇ ਨੇ ਤੇ ਉਹ ਇਸ ਸੰਮਲੇਨ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਂਦੇ ਨੇ |